Nojoto: Largest Storytelling Platform

ਬਹੁਤ ਕੁਝ ਇਕਠਾ ਕਰਨ ਦੀ ਚਾਹ ਚ ਦਿਨ ਰਾਤ ਲਗਾ ਹਾਂ ਕਈ ਵਾਰ

ਬਹੁਤ ਕੁਝ ਇਕਠਾ ਕਰਨ ਦੀ ਚਾਹ ਚ ਦਿਨ ਰਾਤ ਲਗਾ ਹਾਂ 
ਕਈ ਵਾਰ ਅੰਦਰ ਗਲ ਕੀਤੀ ਕੇ ਯਾਰ , ਆਇਆ ਤੇ ਮੈਂ ਖਾਲੀ ਹਥ ਸੀ , ਫਿਰ ਆ ਕਿਹੜੇ ਟੋਕਰੇ ਭਰੀ ਜਾਂਦਾ ਲਿਜਾਣ ਲਈ , ਜੋ ਵੀ ਜੋੜਿਆ ਸਬ ਏਥੇ ਹੀ ਰਹਿ ਜਾਨਾ , ਬਹੁਤੇ ਦੀ ਝਾਕ ਚ ਥੋੜੇ ਦਾ ਆਨੰਦ ਨਾ ਖਰਾਬ ਕਰੋ , ਸਹਿਜ , ਸੁਖੀ ਤੇ ਸਕੂਨ ਦੀ ਜਿਂਦਗੀ ਜਿਉ , ਮੈਂ ਮੇਰੇ ਅੰਤ ਨੂੰ ਕਦੇ ਭੁਲਿਆ ਨਹੀਂ , ਤੁਸੀ ਵੀ ਯਾਦ ਰਖੋ ਕੇ , ਬੰਨੇ ਹੋਏ ਖਜਾਨੇ ਏਥੇ ਹੀ ਰਹਿ ਜਾਨੇ ਆ 
@happy taranwaliya..✍🏽 Waheguru mehar ji  Sahiba Sridhar Gagandeep Singh Danvir Jaat Chandraj Jain