Nojoto: Largest Storytelling Platform

ਜਿੰਦਗੀ ਬਣਦੀ ਆ ਖੱਟੀਆਂ ਅਤੇ ਮਿੱਠੀਆਂ ਯਾਦਾਂ ਨੂੰ ਸੰਜੋ ਕੇ

ਇਹ ਦਿੰਦੀ ਆ ਮੌਕਾ ਜਿਮੇ ਸੂਰਜ ਸਿਖਾਉਂਦਾ ਨਵਾਂ ਮੰਜ਼ਰ ਰੋਜ਼ਾਨਾ ਖੜ ਕੇ 
ਹੱਥਾਂ ਨਾਲ ਚੁਣ ਲਾਓ ਫੁੱਲ ਰੰਗ ਬਿਰੰਗੇ,
ਬੜੀਆਂ ਚਾਹਵਾਨ ਨਾਲ ਮਿਲਦੀ ਹੈ ਦਾਤਿਆਂ ਦੇ ਰੰਗ ਸੁਣਖੇ
ਜੀ ਲਾਓ ਹੁਣ ਬਣਾ ਕੇ ਤੁਸੀ ਪਰਿਵਾਰ, ਇਹ ਸਾਥ ਤਵਾਡੇ ਨੇ ਅਸੀਂ ਸੋਹਣੇ ਸੁਣਖੇ। #yqbaba #yqdidi #yqquotes #yqzindagi #yqlove #yqzazbaat  #YourQuoteAndMine
Collaborating with lakhi k

madhav1592369316404

Madhav Jha

New Creator