Nojoto: Largest Storytelling Platform

ਅਸੀ ਫੂਲਾਂ ਨੂੰ ਮੋਤ ਦੇ ਕੇ ਸੱਜ਼ਣ ਸੀ ਖੁਸ਼ ਕੀਤੇ, ਪਰ ਕੰਡੇ

ਅਸੀ ਫੂਲਾਂ ਨੂੰ ਮੋਤ ਦੇ ਕੇ ਸੱਜ਼ਣ ਸੀ ਖੁਸ਼ ਕੀਤੇ,
ਪਰ ਕੰਡੇ ਬਣਕੇ ਸੱਜ਼ਣਾਂ ਨੇ ਸਾਨੂੰ ਹੀ ਦੁੱਖ ਦਿੱਤੇ,
ਹੁਣ ਗਲ ਨਾਲ ਲਾ ਕੇ ਰੋਵਾਂ ੳੁਹਦੇ ਮੋੜੇ ਹੋੲੇ ਫੂਲਾਂ ਨੂੰ,
ਰੋਣਾਂ ਹੋਰ ਤੇਜ਼ ਹੋਜ਼ਵੇ ਚੇਤੇ ਕਰਕੇ ਹੋੲੀਅਾਂ ਭੂਲਾਂ ਨੂੰ,
ਮੈ ਗੁੱਸੇ ਵਿੱਚ ਅਾ ਕੇ ਕਦੇ ਕਦੇ ਖੁਦ ਨੂੰ ਹਾਂ ਝਾੜ ਦਿੰਦਾ ,
ਫੁੱਲ ਤੈਨੂੰ ਦੇਣ ਨਾਲੋ ਚੰਗਾ ਸੀ ਮੈ ਦਰਗਾਹ ੳੁੱਤੇ ਚਾੜ ਦਿੰਦਾ,
m.k #ਫੁੱਲ  jigar  MOOSTFA malkeet kaur 1313 Ritika Rajput Priya Gupta

manikalia8885

Mani Kalia

New Creator