ਮੁਹੱਬਤ ਮੁਹੱਬਤ" ਰੰਗ ਪਿਆਰ ਦਾ ਇਹਨੂੰ ਜਿੰਦਗੀ ਵਿੱਚ ਮਹਿਕਾਅ, ਮੁਹੱਬਤ" ਜੋੜ ਹੈ ਦਿਲਾਂ ਦਾ ਇਹ ਨਾਂ ਗਰਜ਼ ਲਾਲਚ ਦਾ ਰਾਹ, ਮੁਹੱਬਤ" ਪ੍ਰਵਾਨ ਪਿਆਰੇ ਨੂੰ ਪੂਜ ਚੜੇਂਦੀ ਵਿੱਚ ਦਰਗਾਹ .....। ਮੁਹੱਬਤ" ਵਿਛੜ ਗਿਆ ਦੀ ਸਾਥੀ ਮੇਰਾ ਰਾਂਝਣ ਯਾਰ ਮਿਲਾਅ, ਮੁਹੱਬਤ" ਆਪਣੇ ਯਾਰ ਦੀ ਛੱਡ ਦੁਨੀਆਂ ਦੀ ਪਰਵਾਹ, ਮੁਹੱਬਤ" ਜਿੱਥੇ ਡੇਰਾ ਲਾਂਵਦੀ ਦਿੰਦੀ ਗੂੰਜ ਪਿਆਰ ਦੀ ਪਾਅ .....। ਮੁਹੱਬਤ "ਲੌਂਗੋਵਾਲੀਆ" ਲੋਚਦਾ ਦੇਵਾਂ ਚਿੱਤਰ ਨਿਰਾਲਾ ਬਣਾਅ, ਮੁਹੱਬਤ "ਅੰਮ੍ਰਿਤ" ਦੀ ਮਸਤਾਨਗੀ ਗਈ ਹੋ ਰੀਂ ਰੰਗ ਚੜਾਅ .........। ਅੰਮ੍ਰਿਤ ਲੌਂਗੋਵਾਲ #ਮੁਹੱਬਤ#ਦਾ#ਰੰਗ#forever #like#comments #ਯਾਰ ਕਮੈਂਟਾਂ ਦੀ ਤਾਂ ਗੱਲ ਦੂਰ ਦੀ ਕੋਈ ਲਾਈਕ ਵੀ ਨੀ ਕਰਦਾ। #ਲੇਖਕ ਹੋ ਕੇ ਲਾਈਕ ਵੀ ਨਾਂ ਕਰੇ ਬਹੁਤ ਗਲਤ ਗੱਲ ਐ। #ਲਾਈਕ ਨੀ ਕਰਨਾ ਤਾਂ #ਅਣਲਾਈਕ ਹੀ ਕਰ ਦਿਆ ਕਰੋ ਹੋਰ ਕੀ ਉਮੀਦ ਕਰ ਸਕਦਾ। ਗੁੱਸਾ ਲੱਗਿਆ ਤਾਂ ਮੁਆਫੀ ਮੰਗਦਾਂ ਪਰ ਇਹ ਸੱਚ ਹੈ।