Nojoto: Largest Storytelling Platform

ਸੌਦਾ ਉਂਝ ਤਾਂ ਕੁਝ ਛੁਪਿਆ ਨੀ ਲੋਕਾਂ ਤੋਂ , ਸਭ‌ ਜਾਣਦੇ ਆ

ਸੌਦਾ ਉਂਝ ਤਾਂ ਕੁਝ ਛੁਪਿਆ ਨੀ ਲੋਕਾਂ ਤੋਂ ,
 ਸਭ‌ ਜਾਣਦੇ ਆ ਤੇਰੇ ਮੇਰੇ ਪਿਆਰ ਵਾਰੇ ।
 ਕਿ ਕਿੰਨਾ ਪਿਆਰ ਤੂੰ ਮੈਨੂੰ ਕਰਦੀ ,
 ਤੇ ਹਰਿੰਦਰ ਤੇਰੇ ਤੋਂ ਜਾਨ ਵਾਰੇ ।
 ਪਰ ਫਿਰ ਵੀ ਇਕ ਗਲ ਕਹਿਣੀ ਆ ,
 ਕਿ ਸੋਦਾ ਨਾ ਕਰੀਂ ਮੇਰੇ ਦਿਲ ਦਾ ਮੁਟਿਆਰੇ ।

✍️‌ ਹਰਿੰਦਰ ਬਿਲਨ ✍️ #Soda ✍️ share and support
ਸੌਦਾ ਉਂਝ ਤਾਂ ਕੁਝ ਛੁਪਿਆ ਨੀ ਲੋਕਾਂ ਤੋਂ ,
 ਸਭ‌ ਜਾਣਦੇ ਆ ਤੇਰੇ ਮੇਰੇ ਪਿਆਰ ਵਾਰੇ ।
 ਕਿ ਕਿੰਨਾ ਪਿਆਰ ਤੂੰ ਮੈਨੂੰ ਕਰਦੀ ,
 ਤੇ ਹਰਿੰਦਰ ਤੇਰੇ ਤੋਂ ਜਾਨ ਵਾਰੇ ।
 ਪਰ ਫਿਰ ਵੀ ਇਕ ਗਲ ਕਹਿਣੀ ਆ ,
 ਕਿ ਸੋਦਾ ਨਾ ਕਰੀਂ ਮੇਰੇ ਦਿਲ ਦਾ ਮੁਟਿਆਰੇ ।

✍️‌ ਹਰਿੰਦਰ ਬਿਲਨ ✍️ #Soda ✍️ share and support