Nojoto: Largest Storytelling Platform

ਇਸ ਮਿੱਟੀ ਦੀ ਕੁੱਖ ਚ ਵੱਡਾ ਵੀਰ ਮੇਰਾ, ਦਫਨ ਹੈ 13 ਸਾਲਾਂ

ਇਸ ਮਿੱਟੀ ਦੀ ਕੁੱਖ ਚ ਵੱਡਾ ਵੀਰ ਮੇਰਾ,
ਦਫਨ ਹੈ 13 ਸਾਲਾਂ ਤੋਂ ਤਾਬੂਤ ਬਣ ਕੇ।
ਇਸ ਘਰ ਚ ਮਿਲੇ ਸਦਾ ਮਹਿਕ ਉਸਦੀ,
ਨਿਮਾਣੇ ਦੀ ਜਿੰਦ ਤੜਫਦੀ ਕੂਕ ਬਣ ਕੇ।
ਲਵੀ ਅੱਜ ਵੀ ਭਰਾ ਸਿਵਿਆਂ ਚ ਲੱਭਦਾ ਏ,
ਦੁੱਖ ਉਠਦੇ ਨੇ ਕਾਲਜਿਓ ਖਰੂਦ ਬਣ ਕੇ।
ਇਸ ਮਿੱਟੀ ਦੀ ਕੁੱਖ ਚ ਵੱਡਾ ਵੀਰ ਮੇਰਾ,
ਦਫਨ ਹੈ 13 ਸਾਲਾਂ ਤੋਂ ਤਾਬੂਤ ਬਣ ਕੇ।
ਇਸ ਘਰ ਚ ਮਿਲੇ ਸਦਾ ਮਹਿਕ ਉਸਦੀ,
ਨਿਮਾਣੇ ਦੀ ਜਿੰਦ ਤੜਫਦੀ ਕੂਕ ਬਣ ਕੇ।
ਲਵੀ ਅੱਜ ਵੀ ਭਰਾ ਸਿਵਿਆਂ ਚ ਲੱਭਦਾ ਏ,
ਦੁੱਖ ਉਠਦੇ ਨੇ ਕਾਲਜਿਓ ਖਰੂਦ ਬਣ ਕੇ।