Nojoto: Largest Storytelling Platform

ਇਕ ਸੁਪਨਾ ਜਿਹਾ ਨੂੰ ਲੱਗਦੀ ਏ, ਜੁਗਨੁ ਵਾਂਗੂ ਜਗਦੀ ਏ, ਤ

ਇਕ ਸੁਪਨਾ ਜਿਹਾ ਨੂੰ ਲੱਗਦੀ ਏ, 
ਜੁਗਨੁ ਵਾਂਗੂ ਜਗਦੀ ਏ, 
ਤੇਰੇ ਬੁੱਲਾਂ ਤੋਂ ਹਾਸਾ ਕਿਰਦਾ ਏ, 
ਬਹਾਰ ਲਿਆਈ ਫਿਰਦਾ ਏ, 
ਤੇਰੀ ਕਾਤਿਲ ਅੱਖ ਦਾ ਕਾਰਾ ਏ, 
ਮੇਰੇ ਦਿਲ ਨੂੰ ਮੁੱਖ ਤੇਰਾ ਪਿਆਰਾ ਏ,
 ਤੂੰ ਜ਼ਿੰਦਗੀ ਚ ਆਜਾ ਜਾਨ ਬਣ ਕੇ, 
ਮੈਂ ਤੇਰਾ ਰਹੂੰਗਾ ਜਹਾਨ ਬਣ ਕੈਬ

©Arjinder Preet Singh
  #arjinderpreet #Nojoto #teddyday