Nojoto: Largest Storytelling Platform

ਕਿੰਨੀਆਂ ਸੋਹਾਂ ਕਿੰਨੇ ਵਾਅਦੇ ਕਰੇ ਸੀ ਨਾ ਕੀਤੇ ਦੂਰ ਨਾ ਹੋ

ਕਿੰਨੀਆਂ ਸੋਹਾਂ
ਕਿੰਨੇ ਵਾਅਦੇ ਕਰੇ ਸੀ ਨਾ
ਕੀਤੇ ਦੂਰ ਨਾ ਹੋਜਿਏ
ਇੱਕ ਦੂੱਜੇ ਤੋਂ
 ਡਰੇ ਸੀ ਨਾ
ਹਾਲਾਤ ਬਦਲ ਗਏ ਕੋਈ ਗੱਲ ਨੀ
ਅੱਖਾਂ ਨੇ ਤਾਂ ਹੰਝੂ ਭਰੇ ਸੀ ਨਾ
ਜੇ ਰੱਬ ਨੇ ਚਾਇਆ ਫਿਰ ਮਿਲਾਂਗੇ
ਕਿਸੇ ਮੌੜ ਤੇ
ਦਿਲ ਧੜਕ ਰਹਿਆ❤️
ਹਾਲੇ ਮਰੇ ਤਾਂ ਨਹੀਂ ਨਾ
ਅਨਮੋਲ ਚੁੱਘੇ ✍️🙏

©the Royal king0786
  #Love #line #stoty #ਜੱਜਬਾਤ