Nojoto: Largest Storytelling Platform

ਤੇਰੇ ਕਦਮ ਠਹਿਰ ਜੇ ਏਹ ਹੋਣ ਨੀ ਦੇਣਾ... ਚਾਹਵਾਂ ਨੂੰ ਬੇਬਸ

ਤੇਰੇ ਕਦਮ ਠਹਿਰ ਜੇ ਏਹ ਹੋਣ ਨੀ ਦੇਣਾ...
ਚਾਹਵਾਂ ਨੂੰ ਬੇਬਸੀ ਹੇਠ ਰੋਲ ਨੀ ਦੇਣਾ...
ਉਦਾਸੀ ਪਾਰ ਕਰਦਾ ਹੋਇਆ ਚਲਦਾ ਜਾਈਂ ਦਿਲਾ... 
ਤੇਰੇ ਰੱਬ ਨੇ ਤੈਨੂੰ ਕਦੇ ਰੋਣ ਨੀ ਦੇਣਾ..!!!

ਪਤਾ ਮੈਨੂੰ ਤੂੰ ਕਿੰਨਾ ਔਖਾ ਹੁੰਦਾ... 
ਜਦੋਂ ਰੋਕਣ ਆਲੇ ਤੇਰੇ ਆਪਣੇ ਹੁੰਦੇ ਨੇ.... 
ਤੂੰ ਲੜ ਲੈਂਦਾ ਸਾਰੀ ਦੁਨਿਆ ਨਾਲ... 
ਪਰ ਲੜੇ ਕਿਵੇਂ ਜੇ ਬੇਵਫਾ ਘਰਦੇ ਹੁੰਦੇ ਨੇ... 
ਤੂੰ ਕਰਦਾ ਜਾ ਬਗਾਵਤਾਂ ਤੇਰੇ ਹੱਕ ਲਈ... 
ਤੇ ਸੁਪਨਿਆ ਨੂੰ ਪਾਣੀ ਵਾਂਗੂੰ ਚੋਣ ਨੀ ਦੇਣਾ... 
ਰੱਖ ਭਰੋਸਾ ਅਪਣੇ ਕਰਮਾਂ ਤੇ... 
ਤੇਰੇ ਰੱਬ ਨੇ ਤੈਨੂੰ ਕਦੇ ਰੋਣ ਨੀ ਦੇਣਾ..!!! चलती का नाम ज़िन्दगी.......!!!!!!!
ਤੇਰੇ ਕਦਮ ਠਹਿਰ ਜੇ ਏਹ ਹੋਣ ਨੀ ਦੇਣਾ...
ਚਾਹਵਾਂ ਨੂੰ ਬੇਬਸੀ ਹੇਠ ਰੋਲ ਨੀ ਦੇਣਾ...
ਉਦਾਸੀ ਪਾਰ ਕਰਦਾ ਹੋਇਆ ਚਲਦਾ ਜਾਈਂ ਦਿਲਾ... 
ਤੇਰੇ ਰੱਬ ਨੇ ਤੈਨੂੰ ਕਦੇ ਰੋਣ ਨੀ ਦੇਣਾ..!!!

ਪਤਾ ਮੈਨੂੰ ਤੂੰ ਕਿੰਨਾ ਔਖਾ ਹੁੰਦਾ... 
ਜਦੋਂ ਰੋਕਣ ਆਲੇ ਤੇਰੇ ਆਪਣੇ ਹੁੰਦੇ ਨੇ.... 
ਤੂੰ ਲੜ ਲੈਂਦਾ ਸਾਰੀ ਦੁਨਿਆ ਨਾਲ... 
ਪਰ ਲੜੇ ਕਿਵੇਂ ਜੇ ਬੇਵਫਾ ਘਰਦੇ ਹੁੰਦੇ ਨੇ... 
ਤੂੰ ਕਰਦਾ ਜਾ ਬਗਾਵਤਾਂ ਤੇਰੇ ਹੱਕ ਲਈ... 
ਤੇ ਸੁਪਨਿਆ ਨੂੰ ਪਾਣੀ ਵਾਂਗੂੰ ਚੋਣ ਨੀ ਦੇਣਾ... 
ਰੱਖ ਭਰੋਸਾ ਅਪਣੇ ਕਰਮਾਂ ਤੇ... 
ਤੇਰੇ ਰੱਬ ਨੇ ਤੈਨੂੰ ਕਦੇ ਰੋਣ ਨੀ ਦੇਣਾ..!!! चलती का नाम ज़िन्दगी.......!!!!!!!