Nojoto: Largest Storytelling Platform

#GuruNanakJayanti ਵੋ ਜੋ ਪਹਿਲੇ ਸੀ, ਉਹ ਜਿੰਨਾ ਨੇ ਸਿੱ

#GuruNanakJayanti ਵੋ ਜੋ ਪਹਿਲੇ ਸੀ,

ਉਹ ਜਿੰਨਾ ਨੇ ਸਿੱਖ ਕੌਮ ਦੀ ਨਿਵ ਰਾਖੀ ਸੀ
ਉਹ ਜਿਹਨਾਂ ਨੇ ਪ੍ਰੇਮ ਨੂੰ ਸਭਾ ਮਾਨਵ ਜਾਤੀ ਤਕ ਲੈਕੇ ਗਏ ਸੀ
ਜਿਹਨਾ ਨੇ  ਤੇਰਾ - ਤੇਰਾ ਕੇਹ ਦੇ ਹੋਏ,
ਸਾਰਾ ਅਣਾਜ ਬਤੀਆ ਸੀ।

ਜਿਹਨਾ ਦਾ ਪ੍ਰੇਮ ਅਤੇ ਕਰੁਣਾ ਸਬ ਮਨੁੱਖਾ ਲਏ ਹੈ।
ਜੋ ਕਾਜਿਲੰਦੇ ਬੇਬੇ ਨਾਨਕੀ ਦਾ ਛੋਟਾ ਵੀਰ ਹੈ,
ਉਹ ਸ਼੍ਰੀ ਗੁਰੂ ਨਾਨਕ ਦੇਵ ਜੀ .... ਸਾਹਿਬ ਹੈ।।।।

।।ਵਾਹੇ ਗੁਰੂ ਜੀ ਦਾ ਖਾਲਸਾ ਤੇ ਵਾਹੇ ਗੁਰੂ ਜੀ ਦੀ ਫਤਿਹ।।।

©Sonu Kumar Yadav #ਮੇਰੇ #ਵਿਚਾਰ

#gurunanakjayanti