Nojoto: Largest Storytelling Platform

ਗੁਲਾਬ ਵਾਂਗ ਮਹਿਕ ਦੀ ਐ, ਚਿੜੀਆਂ ਵਾਂਗ ਚਹਿਕ ਦੀ ਐ, ਜਲ ਵ

ਗੁਲਾਬ  ਵਾਂਗ ਮਹਿਕ ਦੀ ਐ,
ਚਿੜੀਆਂ ਵਾਂਗ ਚਹਿਕ ਦੀ ਐ,
ਜਲ ਵਾਂਗ ਸ਼ੀਤਲ ਐ,
ਅੱਗ ਵਾਂਗ ਦਹਿਕ ਦੀ ਐ,
ਉਹ ਕਾਇਨਾਤ ਨਹੀਂ,
ਉਹੀ ਕਾਇਨਾਤ ਐ...!!!
Guru virk ✍©️ #Nojoto #Poetry #Punjabipoetry 
#Punjabi #Love #Shayari
ਗੁਲਾਬ  ਵਾਂਗ ਮਹਿਕ ਦੀ ਐ,
ਚਿੜੀਆਂ ਵਾਂਗ ਚਹਿਕ ਦੀ ਐ,
ਜਲ ਵਾਂਗ ਸ਼ੀਤਲ ਐ,
ਅੱਗ ਵਾਂਗ ਦਹਿਕ ਦੀ ਐ,
ਉਹ ਕਾਇਨਾਤ ਨਹੀਂ,
ਉਹੀ ਕਾਇਨਾਤ ਐ...!!!
Guru virk ✍©️ #Nojoto #Poetry #Punjabipoetry 
#Punjabi #Love #Shayari
guruvirk4012

Guruvirk

New Creator