Nojoto: Largest Storytelling Platform

ਬਹੁਤ ਸੋਚਦਾਂ ਕਿ ਅਧੂਰੀਆਂ ਕਵਿਤਾਵਾਂ ਪੂਰੀਆਂ ਕਰ ਲਵਾਂ, ਪਰ

ਬਹੁਤ ਸੋਚਦਾਂ ਕਿ ਅਧੂਰੀਆਂ ਕਵਿਤਾਵਾਂ ਪੂਰੀਆਂ ਕਰ ਲਵਾਂ,
ਪਰ ਇਹ ਲਾਜ਼ਮੀ ਤਾਂ ਨੀ ਕਿ ਹਰ ਅਧੂਰੀ ਚੀਜ਼ ਪੂਰੀ ਹੋਵੇ।