ਸੱਜਣਾ ਤੇਰੇ ਸ਼ਹਿਰ ਵਨੀ ਜੱਦ ਤਰਕਾਲਾਂ ਢਲਣਗੀਆਂ, ਕੁੱਝ ਪਹਾ ਬੀਆਬਾਨ ਜਿਹੀਆਂ, ਮੇਰੇ ਪਿੰਡ ਵਨੀ ਮੂੰਹ ਕਰਨਗੀਆਂ ©sonam kallar #ਪੰਜਾਬੀਸ਼ਾਇਰੀ #ਪੰਜਾਬੀਅਤ #Happy