Nojoto: Largest Storytelling Platform

ਬਹੁਤ ਅਸਹਿ ਪੀੜ ਹੁੰਦੀ ਹੈ, ਜਹਾਨੋਂ ਤੁਰ ਗਿਆਂ ਦੀਆਂ ਪੈੜਾਂ

ਬਹੁਤ ਅਸਹਿ ਪੀੜ ਹੁੰਦੀ ਹੈ, ਜਹਾਨੋਂ ਤੁਰ ਗਿਆਂ ਦੀਆਂ ਪੈੜਾਂ, ਫਿਰ ਕਿੱਥੋਂ ਲੱਭਦੀਆਂ ਨੇ।
ਉਹ ਕਮੀ ਕਦੇ ਨੀ ਪੂਰੀ ਹੁੰਦੀ, ਤਸਵੀਰਾਂ ਖ਼ਿਆਲਾਂ ਵਿੱਚ ਹੀ ਵਸਦੀਆਂ ਨੇ।
ਕਿੰਨੀਆਂ ਹੀ ਖੁਸ਼ੀਆਂ , ਚਾਅ ਅਧੂਰੇ, ਅੱਖਾਂ ਰਾਹਾਂ ਰਹਿੰਦੀਆਂ ਤੱਕਦੀਆਂ ਨੇ,,,,,,,✍🏻🥹

©Rajveer Nafria
  Rajveer Nafria

Rajveer Nafria #Life

54 Views