ਮੈ ਪੁਛਿਆ , ਮੇਰਾ ਸਾਥ ਯਾਦ ਆਉਂਦਾ ? ਕਹਿੰਦਾ ਪਿੰਡ ਯਾਦ ਆਉਂਦਾ ਆ ...... ਮੈਂ ਪੁਛਿਆ , ਮੈਨੂੰ ਚਾਵੇਂ ਦੇਖਣਾ ?? ਕਹਿੰਦਾ ਪਿੰਡ ਵਾਲਾ ਰਾਹ ਦੇਖਣਾ ਆ .......... @uljhe_suljhe_khayal mera pind