Nojoto: Largest Storytelling Platform

ਸਬ ਜਾਣ ਗਿਆ ਤੇਰੇ ਮੈ ਬਹਾਨੇ ਨੀ ਫਿਰੇ ਤੋੜਣ ਨੂੰ ਸਾਡੇ ਨਾ

ਸਬ ਜਾਣ ਗਿਆ ਤੇਰੇ ਮੈ ਬਹਾਨੇ ਨੀ
ਫਿਰੇ ਤੋੜਣ ਨੂੰ ਸਾਡੇ ਨਾ ਯਰਾਨੇ ਨੀ 
ਪਤਾ ਲੱਗ ਗਿਆ ਸਾਨੂੰ ਕਾਹਤੋ ਨੀਵੇ ਦੱਸਦੀ
ਕੇ ਤੈਨੂੰ ਉਚਿਆ ਨੂੰ ਛੋਹਣ ਦੀ  ਪਈਆ
ਪਹਿਲਾ ਲਾਉਣ ਦੀ ਪਈ ਸੀ ਤੈਨੂੰ ਸਾਡੇ ਨਾਲ ਕਾਹਲੀ
ਨੀ ਹੁਣ ਪਿਛੋ ਲਾਉਣ ਦੀ ਪਈਆ
lyrics baaz sbhraiaa MERI klm
ਸਬ ਜਾਣ ਗਿਆ ਤੇਰੇ ਮੈ ਬਹਾਨੇ ਨੀ
ਫਿਰੇ ਤੋੜਣ ਨੂੰ ਸਾਡੇ ਨਾ ਯਰਾਨੇ ਨੀ 
ਪਤਾ ਲੱਗ ਗਿਆ ਸਾਨੂੰ ਕਾਹਤੋ ਨੀਵੇ ਦੱਸਦੀ
ਕੇ ਤੈਨੂੰ ਉਚਿਆ ਨੂੰ ਛੋਹਣ ਦੀ  ਪਈਆ
ਪਹਿਲਾ ਲਾਉਣ ਦੀ ਪਈ ਸੀ ਤੈਨੂੰ ਸਾਡੇ ਨਾਲ ਕਾਹਲੀ
ਨੀ ਹੁਣ ਪਿਛੋ ਲਾਉਣ ਦੀ ਪਈਆ
lyrics baaz sbhraiaa MERI klm