Nojoto: Largest Storytelling Platform

ਕਿ ਕਰਸੀ ਨਾ ਜੀਸੀ ਤੇ ਨਾ ਮਰਸੀ ਮੇਰੇ ਬਿਨਾ ਤੂੰ ਕਿ ਕਰਸੀ

ਕਿ ਕਰਸੀ

ਨਾ ਜੀਸੀ ਤੇ ਨਾ ਮਰਸੀ
ਮੇਰੇ ਬਿਨਾ ਤੂੰ ਕਿ ਕਰਸੀ

ਮੇਰੇ ਦੂਰ ਹੋਣ ਦਾ ਦੁੱਖ 
ਵੇ ਦੱਸ ਤੂੰ ਕਿਵੇਂ ਜਰਸੀ 

ਯੇ ਚੁੱਪ  ਵੀ ਹੋ  ਜਾਵੇਗਾ
ਫ਼ੇਰ ਵੀ ਅੱਖ ਤਾਂ ਭਰਸੀ

ਰਾਜ ਸੀਨੇਂ ਨਾਲ ਲਾਂਇਆ 
ਹੀ ਤਾਂ ਕਲੇਜਾ ਠਰਸੀ

©Rajveer #Trees #feather #qoutes #Shayar #gazal #Punjabi
ਕਿ ਕਰਸੀ

ਨਾ ਜੀਸੀ ਤੇ ਨਾ ਮਰਸੀ
ਮੇਰੇ ਬਿਨਾ ਤੂੰ ਕਿ ਕਰਸੀ

ਮੇਰੇ ਦੂਰ ਹੋਣ ਦਾ ਦੁੱਖ 
ਵੇ ਦੱਸ ਤੂੰ ਕਿਵੇਂ ਜਰਸੀ 

ਯੇ ਚੁੱਪ  ਵੀ ਹੋ  ਜਾਵੇਗਾ
ਫ਼ੇਰ ਵੀ ਅੱਖ ਤਾਂ ਭਰਸੀ

ਰਾਜ ਸੀਨੇਂ ਨਾਲ ਲਾਂਇਆ 
ਹੀ ਤਾਂ ਕਲੇਜਾ ਠਰਸੀ

©Rajveer #Trees #feather #qoutes #Shayar #gazal #Punjabi
razzraj8742

Rajveer

New Creator