Nojoto: Largest Storytelling Platform

ਜਦੋਂ ਮੈਂ ਤੇਰੇ ਤੋਂ ਰੁੱਸਦੀ ਹਾਂ, ਤਾਂ ਕਮਲੀ ਜਿਹੀ ਨਾਂ ਕਿ

ਜਦੋਂ ਮੈਂ ਤੇਰੇ ਤੋਂ ਰੁੱਸਦੀ ਹਾਂ,
ਤਾਂ ਕਮਲੀ ਜਿਹੀ ਨਾਂ ਕਿਹਾ ਕਰ.
ਕਮਲਾ ਜਿਹਾ ਤਾਂ ਤੂੰ ਐ,
ਜੋ ਮਨਾਉਂਦਾ ਵੀ ਨਹੀਂ..
ਆਪ ਤਾਂ ਮੈਂਨੂੰ ਰੁੱਸੀ ਨੂੰ ਵੇਖ ਵੇਖ ਹੱਸੀ ਜਾਂਦਾ ਐ,
ਮੈਂਨੂੰ ਤਾਂ ਹਸਾਉੰਦਾ ਵੀ ਨਹੀਂ..
✍️ ਕਮਲ 😂😂😜#Love #sardarji
ਜਦੋਂ ਮੈਂ ਤੇਰੇ ਤੋਂ ਰੁੱਸਦੀ ਹਾਂ,
ਤਾਂ ਕਮਲੀ ਜਿਹੀ ਨਾਂ ਕਿਹਾ ਕਰ.
ਕਮਲਾ ਜਿਹਾ ਤਾਂ ਤੂੰ ਐ,
ਜੋ ਮਨਾਉਂਦਾ ਵੀ ਨਹੀਂ..
ਆਪ ਤਾਂ ਮੈਂਨੂੰ ਰੁੱਸੀ ਨੂੰ ਵੇਖ ਵੇਖ ਹੱਸੀ ਜਾਂਦਾ ਐ,
ਮੈਂਨੂੰ ਤਾਂ ਹਸਾਉੰਦਾ ਵੀ ਨਹੀਂ..
✍️ ਕਮਲ 😂😂😜#Love #sardarji