Nojoto: Largest Storytelling Platform

ਸੱਡ ਮਨਾਂ ਕਿਉਂ ਹੁਣ ਓਹਦੇ ਤੇ ਝੂਠੀ ਆਸ ਲਗਾਈ ਬੈਠਾ ਏਂ, ਉ

ਸੱਡ ਮਨਾਂ ਕਿਉਂ ਹੁਣ ਓਹਦੇ ਤੇ ਝੂਠੀ ਆਸ ਲਗਾਈ ਬੈਠਾ ਏਂ, 
ਉਹ ਕਿਸੇ ਹੋਰ ਦੀ ਆ ਜਿਹਨੂੰ ਤੁੰ ਅਪਣੀ ਬਣਾਈ ਬੈਠਾ ਏਂ 

ਓਹਨੇ ਕਦੇ ਤੁੰ ਮਰਦਾਂ ਏਂ ਜਾ ਜਿਉਂਦਾ ਏਂ ਕਦੇ ਪੁੱਛਿਆ
ਨੀ ਜਿਹਨੂੰ ਤੂੰ
MSGS ਕਰਦਾ ਏਂ ONLINE ਹੋਕੇ ਵੀ ਤੈਨੂੰ
REPLY ਨਹੀਂ ਮਿਲਿਆ

ਜਿਹਦੇ ਪਿੱਛੇ ਤੂੰ ਖੁੱਦ ਨੂੰ ਗਵਾਈ ਬੈਠਾ ਏਂ ਪ੍ਰੀਤ ਐਥੇ
ਸਭ ਲਾਲਚੀ ਜਿਸਮਾਂ
ਦੇ ਤੂੰ ਪਿਆਰ ਇਸੇ ਦੋਰ ਚ ਸੱਚੀਆਂ ਰੂਹਾਂ ਵਾਲਾ ਪਾਈ ਬੈਠਾ ਏਂ,,
💔😭

©Teरa PरeeT Saकshi #sad_heartbroken_status 💔 Aryan saini Anshu writer  Internet Jockey Dr Imran Hassan Barbhuiya Ali Bhatti