ਸੱਡ ਮਨਾਂ ਕਿਉਂ ਹੁਣ ਓਹਦੇ ਤੇ ਝੂਠੀ ਆਸ ਲਗਾਈ ਬੈਠਾ ਏਂ, ਉਹ ਕਿਸੇ ਹੋਰ ਦੀ ਆ ਜਿਹਨੂੰ ਤੁੰ ਅਪਣੀ ਬਣਾਈ ਬੈਠਾ ਏਂ ਓਹਨੇ ਕਦੇ ਤੁੰ ਮਰਦਾਂ ਏਂ ਜਾ ਜਿਉਂਦਾ ਏਂ ਕਦੇ ਪੁੱਛਿਆ ਨੀ ਜਿਹਨੂੰ ਤੂੰ MSGS ਕਰਦਾ ਏਂ ONLINE ਹੋਕੇ ਵੀ ਤੈਨੂੰ REPLY ਨਹੀਂ ਮਿਲਿਆ ਜਿਹਦੇ ਪਿੱਛੇ ਤੂੰ ਖੁੱਦ ਨੂੰ ਗਵਾਈ ਬੈਠਾ ਏਂ ਪ੍ਰੀਤ ਐਥੇ ਸਭ ਲਾਲਚੀ ਜਿਸਮਾਂ ਦੇ ਤੂੰ ਪਿਆਰ ਇਸੇ ਦੋਰ ਚ ਸੱਚੀਆਂ ਰੂਹਾਂ ਵਾਲਾ ਪਾਈ ਬੈਠਾ ਏਂ,, 💔😭 ©Teरa PरeeT Saकshi #sad_heartbroken_status 💔