Nojoto: Largest Storytelling Platform

ਮੈ ਹਾਰ ਗਿਆ ਹਾਂ ਕਿਸਮਤੇ ਨੀ,,ਤੂੰ ਜਿੱਤ ਦੇ ਜਸ਼ਨ ਮਨਾਲਾ ਨ

ਮੈ ਹਾਰ ਗਿਆ ਹਾਂ ਕਿਸਮਤੇ ਨੀ,,ਤੂੰ ਜਿੱਤ ਦੇ ਜਸ਼ਨ ਮਨਾਲਾ ਨੀ..
ਤੂੰ ਹੋਰ ਲੰਘਉਣ ਨੂੰ ਫਿਰਦੀ ਏ,,ਮੈ ਸਾਹ ਸ਼ੱਡਣ ਨੂੰ ਕਾਲਾ ਨੀ
ਹੁਣ ਲਿਖਣਾ ਨਾ ਹੀ ਗਾਉਣਾ ਮੈਂ,,ਜੌ ਚਾਉਂਦੀ ਏ ਤੂੰ  ਚਾਲਾ ਨੀ,,

✍🏻ਪ੍ਰੀਤ_ਲਵ

                                            @preet.likhavat #qismat #preet_love #shayri