ਕੱਲ #ਮੈਨੂੰ ਕਹਿੰਦੀ , ਮੈ ਇੱਕ #ਰੀਝ ਪਗਾਉਣੀ ਆ. . ਮੈ ਕਿਹਾ ਦੱਸ. . ਦੋਹਾਂ ਨੇ #ਹੱਥਾਂ ਨਾਲ 💓#ਜਿਆ ਬਣਾਕੇ #ਫੋਟੋ ਕਰਵਾਉਣੀ ਆ. . ਕਹਿੰਦੀ #ਇੱਕ ਗੱਲ ਹੋਰ. . . . ਮੈ #ਕਿਹਾ ਜੀ ਉਹ ਵੀ #ਦੱਸ ਦਿਉ. . . ਕਹਿੰਦੀ #ਜਗਰਾਜ ਮੈ #ਪੱਗ ਤੇਰੇ , ਆਪਣੀ #ਚੁੰਨੀ ਨਾਲ ਦੀ ਬਣਾਉਣੀ ਆ. . . - Tera @JagraJ - my #life ਹਰਪ੍ਰੀਤ ਸਿੰਘ