Nojoto: Largest Storytelling Platform

ਸਾਡਾ ਟਾਈਮ ਏ ਚੰਗਾ ਮਿੱਤਰਾ ਓਏ🧭 ਫਿਰ ਰੀਜ ਨਾਲ ਤਾਂ ਅਸੀ ਹ

ਸਾਡਾ ਟਾਈਮ ਏ ਚੰਗਾ ਮਿੱਤਰਾ ਓਏ🧭
ਫਿਰ ਰੀਜ ਨਾਲ ਤਾਂ ਅਸੀ ਹੱਸਾਂਗੇ😄😄
ਕਿੰਨੀਆਂ ਦੁੱਖ ਤਕਲੀਫਾਂ ਵਿੱਚੋ ਗੁਜਰਿਆ🙇
ਕਿੰਨੀ ਵਾਰ ਸੀ ਰੋਇਆ😭 ਬਹਿ ਕੇ ਕੱਲਾ🧎
ਮੇਰੇ ਹਾਸੇ😃 ਨੂੰ ਦੇਖ ਕੇ ਸਾੜਾ😡 ਨਾ ਕਰ ਮਿੱਤਰਾ 
ਜੇ ਫੁਰਸਤ ਮਿਲੇ ਤਾਂ ਬੈਠੀ ਕੋਲ ਮੇਰੇ🤝
 ਤੇਨੂੰ ਦਿਲ ਦੀਆਂ ਗੱਲਾਂ💔 ਫਿਰ ਦੱਸਾਂਗੇ🤷🤷❤️
ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏

©the Royal king0786
  #treuline #story #writer #share #viral #follow #follow4follow #nijotohindi #Life #zindgi