Nojoto: Largest Storytelling Platform

ਨਵੀਆਂ ਉਮੰਗਾਂ ਲੈ ਕੇ ਦਿਲਾਂ ਵਿੱਚ ਹਰ ਇਕ ਪਉੜੀ ਚੜਜਾਂਗੇ ਹ

ਨਵੀਆਂ ਉਮੰਗਾਂ ਲੈ ਕੇ ਦਿਲਾਂ ਵਿੱਚ
ਹਰ ਇਕ ਪਉੜੀ ਚੜਜਾਂਗੇ
ਹੌਸਲਾ ਨਾ ਹਾਰੀ ਰਾਤਾਂ ਕਾਲੀਆ ਦੇ ਵਿੱਚ
ਲੈ ਸੂਰਜ ਦੀ ਲਾਲੀ ਇਕ ਦਿਨ ਨਵੀ ਸਵੇਰ ਸਿਰਜਾਂਗੇ
ਨਵੀਆਂ ਉਮੰਗਾਂ ਲੈ ਕੇ ਦਿਲਾਂ ਵਿੱਚ
ਹਰ ਇਕ ਪਉੜੀ ਚੜਜਾਂਗੇ
ਹੌਸਲਾ ਨਾ ਹਾਰੀ ਰਾਤਾਂ ਕਾਲੀਆ ਦੇ ਵਿੱਚ
ਲੈ ਸੂਰਜ ਦੀ ਲਾਲੀ ਇਕ ਦਿਨ ਨਵੀ ਸਵੇਰ ਸਿਰਜਾਂਗੇ