ਕਿਸੇ ਖੁਸ਼ੀ ਦਾ ਮੂੰਹ ਨਾ ਦੇਖਿਆ ਕਿੰਨੇ ਚਿਰ ਦਾ, ਦਿਲ ਬਣ ਗਿਆ ਦੁੱਖ ਸਹਿਣ ਵਾਲੀ ਮਸ਼ੀਨ ਕੁੜੇ.. ਨੀ ਆਜੇ ਚੇਤਾ ਤੇਰਾ ,ਤੇਰੇ ਛੱਡ ਕੇ ਜਾਣ ਦਾ ਜਦੋਂ ਛੱਡ ਦਿੰਦਾ ਕੋਈ massage ਕਰਕੇ seen ਕੁੜੇ.. Massage ਕਰਕੇ seen ਕੁੜੇ.....🖤 ©ਪਾਪੀ ਗਿੱਲ #alone #sidhumoosewala #Paapi #message