ਪੰਨੇ ਅਤੀਤ ਦੇ ਲਿਖੇਂਗੀ ਤਾਂ ਕਿ ਲਿਖੇਗੀ ਮੇਰਾ ਨਾਮ। ਓਹੀ ਤੇਰਾ ਪਾਗ਼ਲ ਯਾਂ ਕੋਈ ਭੁੱਲੀ ਹੋਈ ਸ਼ਾਮ। ਜਿਵੇਂ ਰਾਤ ਦਾ ਹਨੇਰਾ,ਰਿਸ਼ਤਾ ਸੀ ਤੇਰਾ ਮੇਰਾ, ਤੇਰੇ ਕੋਲੋਂ ਜ਼ਾਹਿਰ ਤਾਂ ਹੋਣਾ ਨਹੀਂ ਸ਼ਰੇਆਮ। ✍ਤੇਰਾ ਸਿੱਧੂ #zahir