Nojoto: Largest Storytelling Platform

ਤੇਰੇ ਮੁਤਾਬਕ ਨਾਲ ਤੇਰੇ ਕਿਵੇਂ ਜਿੰਦ ਗੁਜ਼ਾਰ ਲਵਾਂ ਰਿਸ਼ਤੇ

ਤੇਰੇ ਮੁਤਾਬਕ ਨਾਲ ਤੇਰੇ ਕਿਵੇਂ ਜਿੰਦ ਗੁਜ਼ਾਰ ਲਵਾਂ  
ਰਿਸ਼ਤੇ ਹੋਰ ਵੀ ਜੁੜੇ ਨੇ ਨਾਲ ਮੇਰੇ  

ਤੇਰੇ ਮੁਤਾਬਕ ਤੇਰੇ ਦਿਖਾਏ ਹੋਏ ਕਿਵੇਂ ਸੁਫ਼ਨੇ ਦੇਖ ਲਵਾਂ  
ਸੁਫ਼ਨੇ ਹੋਰ ਵੀ ਬਥੇਰੇ ਨੇ ਅੱਖਾਂ ਚ ਮੇਰੇ  

ਤੇਰੇ ਮੁਤਾਬਕ ਤੇਰੇ ਦਸੇ ਰਾਹਾਂ ਤੇ ਕਿਵੇਂ ਤੁੱਰ ਲਵਾਂ  
ਮੇਰੇ ਆਪਣੇ ਪੈਰ ਹਜੇ ਨਾਲ ਹੀ ਨੇ ਮੇਰੇ   

ਤੇਰੇ ਮੁਤਾਬਕ ਦੱਸ ਹੁੰਣ ਮੈਂ ਕਿਵੇਂ ਸਾਹ ਲਵਾਂ   
ਮੇਰੇ ਆਪਣੇ ਸਾਹ ਹਜੇ ਵਾਕੀ ਨੇ ਮੇਰੇ ਚ !
#Mrcb_Vicky ਤੇਰੇ ਮੁਤਾਬਕ ਨਾਲ ਤੇਰੇ ਕਿਵੇਂ ਜਿੰਦ ਗੁਜ਼ਾਰ ਲਵਾਂ  