Nojoto: Largest Storytelling Platform

ਕੋਈ ਨਾ ਸੋਹਣਿਆਂ ਤੂੰ time ਉਡੀਕੀ ,, ਕੱਲਾ ਕੱਲਾ ਯਾਦ ਜਿ

ਕੋਈ ਨਾ ਸੋਹਣਿਆਂ
ਤੂੰ time ਉਡੀਕੀ ,,
ਕੱਲਾ ਕੱਲਾ ਯਾਦ
 ਜਿਹਨੇ ਕਰੀ ਐ ਵਧੀਕੀ,,
ਔਕੜਾਂ ਨੂੰ ਮਿਹਨਤਾਂ ਨਾਲ਼ ਜ਼ਿੰਦਗੀ ਚੋਂ ਰੋੜ੍ਹਾਂਗੇ,,
ਜਿਹਨੇ ਜਿਹਨੇ ਭਾਜੀ ਚਾੜੀ ਐ  ਵਿਆਜ ਸਮੇਤ ਮੋੜਾਂਗੇ
ਨਿਮਾਣਾ #Time #nirmal_nimana#nimana
ਕੋਈ ਨਾ ਸੋਹਣਿਆਂ
ਤੂੰ time ਉਡੀਕੀ ,,
ਕੱਲਾ ਕੱਲਾ ਯਾਦ
 ਜਿਹਨੇ ਕਰੀ ਐ ਵਧੀਕੀ,,
ਔਕੜਾਂ ਨੂੰ ਮਿਹਨਤਾਂ ਨਾਲ਼ ਜ਼ਿੰਦਗੀ ਚੋਂ ਰੋੜ੍ਹਾਂਗੇ,,
ਜਿਹਨੇ ਜਿਹਨੇ ਭਾਜੀ ਚਾੜੀ ਐ  ਵਿਆਜ ਸਮੇਤ ਮੋੜਾਂਗੇ
ਨਿਮਾਣਾ #Time #nirmal_nimana#nimana