Nojoto: Largest Storytelling Platform

ਕੀਤਾ ਜੋ ਤੂੰ ਸੋਹਣਿਏ ਮੈਂ ਕੀਤੀ ਨਹੀਂ ਕਦੇ ਉਸ ਬਾਰੇ ਵਿਚਾਰ

ਕੀਤਾ ਜੋ ਤੂੰ ਸੋਹਣਿਏ ਮੈਂ ਕੀਤੀ ਨਹੀਂ ਕਦੇ ਉਸ ਬਾਰੇ ਵਿਚਾਰ ਨੀ,ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਖੜਾ ਮੇਰੇ ਨਾਲ ਨਹੀਂ-ਹੱਥ ਛੱਡਿਆ ਤੂੰ ਉਦੋਂ ਮੇਰਾ ਜਦੋਂ ਕੋਈ ਮੇਰੇ ਨਾਲ,ਕਸਮਾਂ ਜੋ ਵਾਧੇ ਤੇਰੇ-ਤੂੰ ਤੋੜੇ ਅੱਧ ਵਿਚਕਾਰ ਨੀ,ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ‌ਮੇਰੇ ਨਾਲ ਨਹੀਂ,ਜਿੰਨ੍ਹੀ ਬੀਤੀ ਸੌਹਣੀ ਬੀਤੀ ਇਸ ਬਾਰੇ ਮੇਰੇ ਦਿਲ ਵਿੱਚ ਕੋਈ ਖਾਰ ਨਹੀਂ,ਪਰ ਛੱਡਿਆ ਤੂੰ ਉਦੋਂ ਮੈਨੂੰ ਜਦੋਂ ਕੋਈ ਮੇਰੇ ਨਾਲ ਨਹੀਂ। ਖੁਸ਼ ਰਹਿ ਤੂੰ ਜ਼ਿੰਦਗੀ ਚ ਮੈਂ ਤਾਂ ਔਖਾ ਸੌਖਾ ਲਵਾਗਾ ਹੀ ਸਾਰ ਨੀ, ਪਰ ਛੱਡਿਆ ਤੂੰ ਉਦੋਂ ਜਦੋਂ ਕੋਈ ਮੇਰੇ ਨਾਲ ਨਹੀਂ।Sarkaria❤️
To be continue.......

©Sukh Sarkaria #ਸਰKARIA❤ 

#brokenheart