*(ਵਹਿਮ)* ਤੂੰ ਤੇ ਮੈਂ ਇੱਕ ਹੀ ਆ🫂 ਇਸੇ ਲਈ ਕਹਿਨਾਂ ਤੂੰ ਤੂੰ ਮੈਂ ਮੈਂ ਛੱਡਦੇ😻 ਕੋਈ ਤੀਜਾ👊 ਆਪਣੇ ਚ ਆ ਜੂ😄 ਇਹ ਤਾਂ ਦਿਲ❣ ਚੋਂ ਕਮਲੀਏ😘 ਵਹਿਮ ਹੀ ਕੱਢਦੇ🙏। A.Brar 💓💓✍❣❣ ©A. Brar ਵਹਿਮ #romance #Love #ishq #Abrar