Nojoto: Largest Storytelling Platform

ਖ਼ੁਦਾ ਦੀ ਕਸਮ ਯਾਰਾਂ ਛੱਡਦਾ ਨੀ ਸਾਥ ਵੇ। ਹਲੇ ਸਾਡੀ ਜ਼ਿੰਦ

ਖ਼ੁਦਾ ਦੀ ਕਸਮ ਯਾਰਾਂ
ਛੱਡਦਾ ਨੀ ਸਾਥ ਵੇ।
ਹਲੇ ਸਾਡੀ ਜ਼ਿੰਦਗੀ ਦੇ
ਮਾੜੇ ਨੇ ਹਾਲਾਤ ਵੇ
ਕਿਹੜੇ ਕੰਮੀ ਪੈ ਗਈ 
ਇਹ ਕਰਜਾਂ ਚ ਜ਼ਿੰਦਗੀ
ਤੇਰੀ ਕਿਵੇਂ ਸੁਣੇ ਹਲੇ
ਫ਼ਰਜਾਂ ਚ ਜ਼ਿੰਦਗੀ

©Aman jassal
  #sad #alone #gharuan #punjabisong #secret #pyar #hamsfar #ishq #legend  #ਪੰਜਾਬੀਸ਼ਾਇਰੀ
amanjassal8793

Aman jassal

Bronze Star
New Creator

#SAD #alone #gharuan #punjabisong #Secret #Pyar #Hamsfar #ishq #legend #ਪੰਜਾਬੀਸ਼ਾਇਰੀ #Love

253 Views