Nojoto: Largest Storytelling Platform

ਤਪਸ਼ ਚ ਸੀਨੇਂ ਠਰਦੇ ਕਦੇ ਵੀ ਵੇਖ਼ੇ ਨਈਂ, ਪਰ ਇੱਕ ਬਾਬਾ ਨਾਨ

ਤਪਸ਼ ਚ ਸੀਨੇਂ ਠਰਦੇ ਕਦੇ ਵੀ ਵੇਖ਼ੇ ਨਈਂ, 
ਪਰ ਇੱਕ ਬਾਬਾ ਨਾਨਕ ਸਭ ਦੇ ਠਾਰ ਗਿਆ, 
ਕਿੱਕਰ ਕੰਡੇ, ਰੋੜੀਂ, ਠੌਰੀਂ, ਤੁਰਦਾ ਓ, 
ਸੱਜਣ, ਭਾਗੋ, ਕੌਡੇ ਰਾਖਸ਼ ਤਾਰ ਗਿਆ, 
ਅਸੀਂ ਓਸ ਦੇ ਫ਼ਲਸਫ਼ੇ ਤੇ ਕਾਬਜ਼ ਹਾਂ, 
ਮੈਂ ਮੇਰੀ ਦਾ ਫਿਰ ਵੀ ਜਜ਼ਬਾ ਮਾਰ ਗਿਆ, 
ਕੁਛ ਤੇ ਸਮਝੀਏ ਦਸ ਜੋਤਾਂ ਸਮਝਾਇਆ ਸੀ, 
ਦੱਸੋ ਸਿੱਖੋ ਸਾਡਾ ਕਿੱਥੇ ਅਧਾਰ ਗਿਆ, 
ਤਪੇ ਕੜਾਹੇ ਠੰਡੇ ਕਰਨੇ ਸੌਖੇ ਨਈਂ, 
ਥੋਡ਼ੀ ਖਾਤਿਰ ਸਤਿਗੁਰ ਦਾ ਪਰਿਵਾਰ ਗਿਆ, #gurunanakjayanti  P@lwindər.upp@l  Dil di awaz Harjinder kaur jajji. P@lwindər.upp@l
ਤਪਸ਼ ਚ ਸੀਨੇਂ ਠਰਦੇ ਕਦੇ ਵੀ ਵੇਖ਼ੇ ਨਈਂ, 
ਪਰ ਇੱਕ ਬਾਬਾ ਨਾਨਕ ਸਭ ਦੇ ਠਾਰ ਗਿਆ, 
ਕਿੱਕਰ ਕੰਡੇ, ਰੋੜੀਂ, ਠੌਰੀਂ, ਤੁਰਦਾ ਓ, 
ਸੱਜਣ, ਭਾਗੋ, ਕੌਡੇ ਰਾਖਸ਼ ਤਾਰ ਗਿਆ, 
ਅਸੀਂ ਓਸ ਦੇ ਫ਼ਲਸਫ਼ੇ ਤੇ ਕਾਬਜ਼ ਹਾਂ, 
ਮੈਂ ਮੇਰੀ ਦਾ ਫਿਰ ਵੀ ਜਜ਼ਬਾ ਮਾਰ ਗਿਆ, 
ਕੁਛ ਤੇ ਸਮਝੀਏ ਦਸ ਜੋਤਾਂ ਸਮਝਾਇਆ ਸੀ, 
ਦੱਸੋ ਸਿੱਖੋ ਸਾਡਾ ਕਿੱਥੇ ਅਧਾਰ ਗਿਆ, 
ਤਪੇ ਕੜਾਹੇ ਠੰਡੇ ਕਰਨੇ ਸੌਖੇ ਨਈਂ, 
ਥੋਡ਼ੀ ਖਾਤਿਰ ਸਤਿਗੁਰ ਦਾ ਪਰਿਵਾਰ ਗਿਆ, #gurunanakjayanti  P@lwindər.upp@l  Dil di awaz Harjinder kaur jajji. P@lwindər.upp@l