Nojoto: Largest Storytelling Platform

ਬਹੁਤ ਸਮੇਂ ਬਾਅਦ ਲਿਖਣ ਦਾ ਮੌਕਾ ਮਿਲਿਆ ਏ ਕਾਫੀ ਚਿਰ ਬਾਅਦ

ਬਹੁਤ ਸਮੇਂ ਬਾਅਦ ਲਿਖਣ ਦਾ  ਮੌਕਾ ਮਿਲਿਆ ਏ
ਕਾਫੀ ਚਿਰ ਬਾਅਦ ਆਪਣੇ ਹੁਨਰ ਨੂੰ ਨਿਲਾਮ ਕੀਤਾ ਏ
ਕੁਝ ਏਸ ਤਰ੍ਹਾਂ ਲਿਖਿਆ ਏ ਕਲਮ ਮੇਰੀ ਨੇ
ਕੇ ਖੁਸ਼ੀਆਂ ਦਾ ਹਰ ਲਮਹਾ ਤੇਰੇ ਨਾਮ ਕੀਤਾ ਏ
ਮੈ ਯਾਦਾਂ ਨਹੀਂ ਜਾਣਦਾ ਏਸ ਕੁਦਰਤ ਤੋ ਪਤਾ ਲੱਗਾ 
ਜਿਸ ਥਾਂ ਤੋਂ ਤੁਹਾਡਾ ਸਫਰ ਸ਼ੁਰੂ ਹੁੰਦਾ ਸੀ 
ੳਸ ਥਾਂ ਨੇ ਹੀ ਯਾਦ ਕੀਤਾ ਏ

🤦‍♂️Deep marjana🤦‍♂️ tera deep writer #uqpunjabi #uqthinking #uq  #erotica