Nojoto: Largest Storytelling Platform

ਆਗਾਜ਼ ਜਰੂਰੀ ਹੈ ਰੁਸ਼ਨਾਉਣ ਦੇ ਲਈ ਇੱਕ ਯਾਦ ਜਰੂਰੀ

ਆਗਾਜ਼  ਜਰੂਰੀ  ਹੈ  ਰੁਸ਼ਨਾਉਣ  ਦੇ ਲਈ 

ਇੱਕ  ਯਾਦ ਜਰੂਰੀ  ਹੈ ਮੁਸਕਾਉਣ  ਦੇ ਲਈ 

ਅਸੂਲ  ਜਰੂਰੀ ਨੇ ਜਿੰਦਗੀ  ਜਿਉਣ ਦੇ ਲਈ 

ਇੱਕ ਦਿਲ ਸੀ ਹੋਰ ਦਿਲ ਨੀ ਲਾਉਣ ਦੇ ਲਈ 

ਤਰੀਕਾ  ਗੁੰਮ ਗਿਆ ਉਹਨੂੰ ਮਨਾਉਣ ਦੇ ਲਈ 

ਇੱਕੋ ਵਾਰ ਜਰੂਰੀ ਹੁੰਦਾ ਸਬਕ ਸਿਖਾਉਣ ਦੇ ਲਈ

ਸਾਜਿਸ਼ਾ ਤਾਂ ਬੱਚੇ ਕਰਦੇ ਨੀਂਵਾ ਦਿਖਾਉਣ ਦੇ ਲਈ

ਦੂਰੀ  ਵੀ ਜਰੂਰੀ ਹੈ ਨੇੜਤਾ  ਵਧਾਉਣ ਦੇ ਲਈ 

ਇੱਕੋ ਆਵਾਜ਼ ਜਰੂਰੀ ਹੁੰਦੀ ਮੁੜ ਕੇ ਆਉਣ ਦੇ ਲਈ

ਝੂਠੇ ਤਾਂ ਰੋਜ਼ ਮਿਲ  ਜਾਣਗੇ ਰੌਲਾ ਪਾਉਣ ਦੇ ਲਈ

ਸੱਚ ਤਾਂ ਇੱਕੋ ਦਫਾ ਆਉਂਦਾ ਰੌਲਾ ਮੁਕਾਉਣ ਦੇ ਲਈ 

@Jagtar 1190
ਆਗਾਜ਼  ਜਰੂਰੀ  ਹੈ  ਰੁਸ਼ਨਾਉਣ  ਦੇ ਲਈ 

ਇੱਕ  ਯਾਦ ਜਰੂਰੀ  ਹੈ ਮੁਸਕਾਉਣ  ਦੇ ਲਈ 

ਅਸੂਲ  ਜਰੂਰੀ ਨੇ ਜਿੰਦਗੀ  ਜਿਉਣ ਦੇ ਲਈ 

ਇੱਕ ਦਿਲ ਸੀ ਹੋਰ ਦਿਲ ਨੀ ਲਾਉਣ ਦੇ ਲਈ 

ਤਰੀਕਾ  ਗੁੰਮ ਗਿਆ ਉਹਨੂੰ ਮਨਾਉਣ ਦੇ ਲਈ 

ਇੱਕੋ ਵਾਰ ਜਰੂਰੀ ਹੁੰਦਾ ਸਬਕ ਸਿਖਾਉਣ ਦੇ ਲਈ

ਸਾਜਿਸ਼ਾ ਤਾਂ ਬੱਚੇ ਕਰਦੇ ਨੀਂਵਾ ਦਿਖਾਉਣ ਦੇ ਲਈ

ਦੂਰੀ  ਵੀ ਜਰੂਰੀ ਹੈ ਨੇੜਤਾ  ਵਧਾਉਣ ਦੇ ਲਈ 

ਇੱਕੋ ਆਵਾਜ਼ ਜਰੂਰੀ ਹੁੰਦੀ ਮੁੜ ਕੇ ਆਉਣ ਦੇ ਲਈ

ਝੂਠੇ ਤਾਂ ਰੋਜ਼ ਮਿਲ  ਜਾਣਗੇ ਰੌਲਾ ਪਾਉਣ ਦੇ ਲਈ

ਸੱਚ ਤਾਂ ਇੱਕੋ ਦਫਾ ਆਉਂਦਾ ਰੌਲਾ ਮੁਕਾਉਣ ਦੇ ਲਈ 

@Jagtar 1190