Nojoto: Largest Storytelling Platform

ਅਫਸੋਸ ਨਹੀਂ ਐ ਦਿਲ ਨੂੰ ਕਿ ਉਹ ਛੱਡ ਕੇ ਗਿਆ |

ਅਫਸੋਸ ਨਹੀਂ ਐ ਦਿਲ ਨੂੰ ਕਿ ਉਹ ਛੱਡ ਕੇ ਗਿਆ |                                    ਪਰ ਤਕਲੀਫ਼ ਐ ਉਹ ਗਲਤੀ ਕੱਢ ਕੇ ਗਿਆ  |                                          ਆਪ ਸੀ ਹੱਥੀਂ ਲਾਇਆ ਬੂਟਾ ਪਿਆਰਾਂ ਦਾ ,                                                ਆਪੇ ਕਮਲਾ ਹੱਥੀਂ ਹਾਏ ਜੜ ਵੱਢ ਕੇ ਗਿਆ |                                            ਤੂੰ ਤੇ ਸੱਜਣਾ ਦਿਲ ਮੇਰੇ ਦੀ ਧੜਕਣ ਏਂ ,                                                ਕਹਿ ਉਸੇ ਦਿਲ ਵਿੱਚ ਖੰਜ਼ਰ ਗੱਡ ਕੇ ਗਿਆ |                                      ਦੁਨੀਆਂ ਬੜੀ ਏ ਜ਼ਾਲਿਮ ਜ਼ਹਿਰੀ ਨਾਗ ਜਿਹੀ ,                                      ਉਸੇ ਦੁਨੀਆਂ ਦੇ ਵਿੱਚ ਰੋਂਦਿਆਂ ਛੱਡ ਕੇ ਗਿਆ |                                       ਔਖੇ ਸੌਖੇ ਢੋਅ ਲਵਾਂਗੇ ਭਾਰਾਂ ਨੂੰ ਜਿੰਦੜੀਏ ਨੀ ,                                       ਦਿਲ ਤੇ ਬੋਝ .ਗਮਾਂ ਦੇ ਜਿਹੜੇ ਲੱਦ ਕੇ ਗਿਆ |                                         ਤੂੰ ਕੀ ਖੱਟਿਆ ,ਜੱਸ, ਮੁਲਾਜ਼ੇਦਾਰੀ ਚੋਂ ਭੋਲ਼ਿਆ,                                       ਰੌਣਕ ਦੱਸਦੀ ਚਿਹਰੇ ਦੀ ਉਹਤਾਂ ਖੱਟ ਕੇ ਗਿਆ |                                   |                                              ਜਸ ਕਲਿਆਣ  981454412

©Jass Kalyan #ਅਫਸੋਸ

jasskalyan7357

Jass Kalyan

New Creator

#ਅਫਸੋਸ