Nojoto: Largest Storytelling Platform

❤️ ਜਿਸਮਾਂ ਤੱਕ.....🥀 ਪਿਆਰ ਕਰ ਤਾਂ ਹਰੇਕ ਲੈਂਦਾ, ਪਰ ਸ

❤️ ਜਿਸਮਾਂ ਤੱਕ.....🥀

ਪਿਆਰ ਕਰ ਤਾਂ ਹਰੇਕ ਲੈਂਦਾ,
ਪਰ ਸਮਝਣਾ ਸਭ ਦੇ ਵਸ ਦੀ ਨੀ |

ਜਿੰਦਗੀ ਮੇਰੀ ਨਰਕ ਬਣਾਤੀ,
ਹਲੇ ਕਹਿੰਦਾ ਮੈ ਹੱਸਦੀ ਨੀ |

ਅੱਖੀ ਵੇਖਿਆ ਹਾਲ ਮੈ ਤੇਰਾ,
ਸੋਚਿਆ ਸੀ ਕਦੀ ਦੱਸਦੀ ਨੀ |

ਰੋਂਦੀ ਰਹੀ ਤੂੰ ਸੁਧਰਿਆ ਹੀ ਨੀ, 
ਅੱਖ ਵੀ ਹੁਣ ਤਾਂ ਰੁਸਦੀ ਨੀ |

ਕਹਿੰਦਾ ਤੇਰੇ ਬਿਨਾਂ ਕਦੀ ਹੋਰਾਂ ਵੱਲ, 
ਦਿਲ ਮੇਰੇ ਦਾ ਰਾਹ ਨੀ ਗਿਆ |

ਪਰਖਿਆ ਸੀ ਤੈਨੂੰ ਮੈਸੇਜ ਕਰਕੇ,
FAKE ID ਤੇ ਕੱਪੜੇ ਲਾਹ ਹੀ ਗਿਆ |

ਔਕਾਤ ਦੀ ਹੀ ਤਾਂ ਗੱਲ ਐ,
ਤੂੰ......ਵਿਖਾ ਹੀ ਗਿਆ |

ਜਿਸਮਾਂ ਤੱਕ ਤੇਰਾ ਪਿਆਰ ਵੇਖ ਹੁਣ,
ਪਿਆਰ ਕਰਨ ਦਾ ਚਾਅ ਨੀ ਰਿਹਾ ||

# ਸੰਧੂ

©Deep Sandhu #jismanimohbbat
❤️ ਜਿਸਮਾਂ ਤੱਕ.....🥀

ਪਿਆਰ ਕਰ ਤਾਂ ਹਰੇਕ ਲੈਂਦਾ,
ਪਰ ਸਮਝਣਾ ਸਭ ਦੇ ਵਸ ਦੀ ਨੀ |

ਜਿੰਦਗੀ ਮੇਰੀ ਨਰਕ ਬਣਾਤੀ,
ਹਲੇ ਕਹਿੰਦਾ ਮੈ ਹੱਸਦੀ ਨੀ |

ਅੱਖੀ ਵੇਖਿਆ ਹਾਲ ਮੈ ਤੇਰਾ,
ਸੋਚਿਆ ਸੀ ਕਦੀ ਦੱਸਦੀ ਨੀ |

ਰੋਂਦੀ ਰਹੀ ਤੂੰ ਸੁਧਰਿਆ ਹੀ ਨੀ, 
ਅੱਖ ਵੀ ਹੁਣ ਤਾਂ ਰੁਸਦੀ ਨੀ |

ਕਹਿੰਦਾ ਤੇਰੇ ਬਿਨਾਂ ਕਦੀ ਹੋਰਾਂ ਵੱਲ, 
ਦਿਲ ਮੇਰੇ ਦਾ ਰਾਹ ਨੀ ਗਿਆ |

ਪਰਖਿਆ ਸੀ ਤੈਨੂੰ ਮੈਸੇਜ ਕਰਕੇ,
FAKE ID ਤੇ ਕੱਪੜੇ ਲਾਹ ਹੀ ਗਿਆ |

ਔਕਾਤ ਦੀ ਹੀ ਤਾਂ ਗੱਲ ਐ,
ਤੂੰ......ਵਿਖਾ ਹੀ ਗਿਆ |

ਜਿਸਮਾਂ ਤੱਕ ਤੇਰਾ ਪਿਆਰ ਵੇਖ ਹੁਣ,
ਪਿਆਰ ਕਰਨ ਦਾ ਚਾਅ ਨੀ ਰਿਹਾ ||

# ਸੰਧੂ

©Deep Sandhu #jismanimohbbat
deepsandhu5113

Deep Sandhu

New Creator