*" ਵਾਹਿਗੁਰੂ ਜੀ"* 🌼 ਆਪ ਸੱਬ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਪਿੰਡ ਸਾਬੁਆਣਾ, ਜ਼ਿਲਾ- ਫਾਜ਼ਿਲਕਾ ਤੋਂ 5ਵੀਂ ਸਾਈਕਲ ਯਾਤਰਾ " ਬੀੜ ਬਾਬਾ ਬੁੱਢਾ ਸਾਹਿਬ ਜੀ " ਲਈ 4 ਅਕਤੂਬਰ ਸ਼ਾਮ ਨੂੰ 7 ਵਜੇ ਰਵਾਨਾ ਹੋਵੇਗੀ । 🌼ਜੋ ਵੀ ਵੀਰ ਇਸ ਯਾਤਰਾ ਵਿੱਚ ਸ਼ਾਮਲ ਹੋਵੇ ਸਿਰ ਉਪਰ ਦਸਤਾਰਾਂ ਸਜ਼ਾ ਝੇ ਸਮਿਲ ਹੋ ਜੀ , 🌼ਬੇਨਤੀ ਹੈ ਕਿ :- ਕੋਈ ਵੀ ਨਸ਼ਾ ਕਰਕੇ ਇਸ ਯਾਤਰਾ ਵਿੱਚ मामिल ਨਾ ਹੋਵੇ ਜੀ। →Contact No:- 👉7508602576 -lovepreet singh (sabuana) 👉9592951092 - Gurpreet Singh (sabuana) 👉9877901103 - gurjant singh (satirwala ) "ਇਸ ਯਾਤਰਾ ਵਿੱਚ ਸ਼ਾਮਲ ਹੋ ਕੇ ਵੰਡਭਾਗੀ ਬਣੋ ਜੀ।" . ©Sunil Verma #ਵਾਹਿਗੁਰੂਜੀ #Friend