Nojoto: Largest Storytelling Platform

ਤੂੰ ਪਰਾਇਆ ਕਰ ਗਿਆ ਦੁੱਖ ਕਦੇ ਵੀ ਨਹੀਂ ਦੱਸੇ, ਤੇ ਝੱਖੜ ਵੀ

ਤੂੰ ਪਰਾਇਆ ਕਰ ਗਿਆ ਦੁੱਖ ਕਦੇ ਵੀ ਨਹੀਂ ਦੱਸੇ, ਤੇ ਝੱਖੜ ਵੀ ਕੱਲਾ ਹੀ ਜਰ ਗਿਆ ।
ਜਿਗਰਾ ਵਡਾ ਸੀ ਤੇਰਾ ਜੋ ਅਜਿਹਾ ਕਰ ਗਿਆ ।
ਹਾਰੀ ਜਦੋਂ ਜੰਗ, ਸੀ ਫਾਸਲੇ ਬਹੁਤ,,
ਪੁੱਜ ਨਾ ਸਕਿਆ ਮੈਂ ਦਰ ਤੇਰੇ, ਤੂੰ ਪਰਾਇਆ ਕਰ ਗਿਆ ।।
ਤੂੰ ਪਰਾਇਆ ਕਰ ਗਿਆ ਦੁੱਖ ਕਦੇ ਵੀ ਨਹੀਂ ਦੱਸੇ, ਤੇ ਝੱਖੜ ਵੀ ਕੱਲਾ ਹੀ ਜਰ ਗਿਆ ।
ਜਿਗਰਾ ਵਡਾ ਸੀ ਤੇਰਾ ਜੋ ਅਜਿਹਾ ਕਰ ਗਿਆ ।
ਹਾਰੀ ਜਦੋਂ ਜੰਗ, ਸੀ ਫਾਸਲੇ ਬਹੁਤ,,
ਪੁੱਜ ਨਾ ਸਕਿਆ ਮੈਂ ਦਰ ਤੇਰੇ, ਤੂੰ ਪਰਾਇਆ ਕਰ ਗਿਆ ।।