Nojoto: Largest Storytelling Platform

ਅੰਬਰ ਇਸ਼ਕ ਦਾ ਫਿਰੇ ਲਿਸ਼ਕਦਾ ਰੰਗ ਚੜ੍ਹਿਆ ਗੂੜਾ ਲੱਗਦਾ ਕਾਇਨ

ਅੰਬਰ ਇਸ਼ਕ ਦਾ ਫਿਰੇ ਲਿਸ਼ਕਦਾ
ਰੰਗ ਚੜ੍ਹਿਆ ਗੂੜਾ ਲੱਗਦਾ ਕਾਇਨਾਤ ਦਾ
ਫੂਲ ਵੀ ਮਹਿਕਾਂ ਮਾਰਦੇ ਨੇ ਦੇਖ ਕੇ ਤੈਂਨੂੰ
ਕਰਦੇ ਨੇ ਸਜਦਾ ਤੇਰੀਆਂ ਰਾਹਾਂ ਦਾ 
ਜਧ ਵੀ ਮੈਂ ਤੇਰੇ ਤੋਂ ਦੂਰ ਹੋਵਾਂ 
ਮੇਨੂ ਦੇਂਦੀਆਂ ਨੇ ਜੋ ਸੁਣੇਹਾ ਤੇਰਿਆਂ ਖੈਰਾਂ ਦਾ
ਲੱਖ ਵਾਰੀ ਸ਼ੂਕਰ ਕਰਾਂ ਮੈਂ ਓਹਨਾ ਹਵਾਵਾਂ ਦਾ !
#Mrcb_Vicky #NojotoQuote #punjabi #love_sad #mrcb_Vicky