Nojoto: Largest Storytelling Platform

ਲੋਕੀਂ ਕਹਿੰਦੇ ਕਿਹੜੇ ਤੂੰ ਗਰੂਰ ਵਿੱਚ ਰਹਿੰਦਾ, ਬਹੁਤਾ

ਲੋਕੀਂ ਕਹਿੰਦੇ ਕਿਹੜੇ ਤੂੰ ਗਰੂਰ ਵਿੱਚ ਰਹਿੰਦਾ,
    ਬਹੁਤਾ ਕਿਉਂ ਤੂੰ ਬੋਲਦਾ ਨਹੀਂ ?
ਕੀ ਦੱਸਾਂ ਦਿਲੋਂ ਚਾਹੁਣ ਵਾਲਾ ਕਿਥੋਂ ਲੱਭਾਂ,
     ਤਾਂਹੀ ਦੁੱਖੜੇ ਫਰੋਲਦਾ ਨਹੀਂ ।
✍Singh.Ramandeep_pb13 #alone #SinghRamandeepUniqueProductions #jazbatikalam #motivationalwriter #motivational_likhari