Nojoto: Largest Storytelling Platform

#ਜਨ੍ਨਤ ਮਾਂ ਜੰਨਤ ਦਾ ਦੂਜਾ ਨਾਮ ਏ ਮਾਂ ਨੂੰ ਹੀ ਸੱਜਦਾ ਮੇਰ

#ਜਨ੍ਨਤ ਮਾਂ ਜੰਨਤ ਦਾ ਦੂਜਾ ਨਾਮ ਏ
ਮਾਂ ਨੂੰ ਹੀ ਸੱਜਦਾ ਮੇਰਾ,
ਮਾਂ ਨੂੰ ਹੀ ਸਲਾਮ ਏ..
ਮਾਂ ਦੀ ਸੇਵਾ ਤੋਂ ਵੱਧ ਕੇ
ਨਾ ਕੋਈ ਤੀਰਥ-ਧਾਮ ਏ..
ਮਾਂ ਦਾ ਹੀ ਕਰਾਂ ਮੈਂ ਸ਼ੁਕਰਾਨਾ
"ਮੀਤ" ਲਈ ਤਾਂ ਇਹੋ ਹੀ 
ਕਲਾਮ ਏ...
ਮਾਂ ਜੰਨਤ ਦਾ ਦੂਜਾ ਨਾਮ ਏ ❤❤
#ਜਨ੍ਨਤ ਮਾਂ ਜੰਨਤ ਦਾ ਦੂਜਾ ਨਾਮ ਏ
ਮਾਂ ਨੂੰ ਹੀ ਸੱਜਦਾ ਮੇਰਾ,
ਮਾਂ ਨੂੰ ਹੀ ਸਲਾਮ ਏ..
ਮਾਂ ਦੀ ਸੇਵਾ ਤੋਂ ਵੱਧ ਕੇ
ਨਾ ਕੋਈ ਤੀਰਥ-ਧਾਮ ਏ..
ਮਾਂ ਦਾ ਹੀ ਕਰਾਂ ਮੈਂ ਸ਼ੁਕਰਾਨਾ
"ਮੀਤ" ਲਈ ਤਾਂ ਇਹੋ ਹੀ 
ਕਲਾਮ ਏ...
ਮਾਂ ਜੰਨਤ ਦਾ ਦੂਜਾ ਨਾਮ ਏ ❤❤