Nojoto: Largest Storytelling Platform

ਏ ਸਰਕਾਰੇ ਤੈਥੋਂ ਨਾ ਕਦਮ ਉਠਾਏ ਜਾਣੇ ਜਾਤ ਪਾਤ ਦੇ ਭੇਦ

ਏ  ਸਰਕਾਰੇ 
ਤੈਥੋਂ ਨਾ  ਕਦਮ ਉਠਾਏ ਜਾਣੇ 
ਜਾਤ ਪਾਤ ਦੇ ਭੇਦ ਨਾ 
ਮਿਟਾਏ  ਜਾਣੇ !
ਪਰ 
ਐਥੈ IELTS  ਇੱਕ ਅਜਿਹਾ ਫਾਰਮੂਲਾ ਹੈ 
ਜਿਸ ਵਿੱਚ 6 ਬੈੰਡ ਆਉਣ ਤੋਂ ਬਾਦ 
ਜਾਤ -ਪਾਤ  ਤੇ ਧਰਮ ਦਾ 
ਕੀੜਾ ਗਾਇਬ ਹੋ 
ਜਾਂਦਾ ਹੈ ! ryt fri....
ਏ  ਸਰਕਾਰੇ 
ਤੈਥੋਂ ਨਾ  ਕਦਮ ਉਠਾਏ ਜਾਣੇ 
ਜਾਤ ਪਾਤ ਦੇ ਭੇਦ ਨਾ 
ਮਿਟਾਏ  ਜਾਣੇ !
ਪਰ 
ਐਥੈ IELTS  ਇੱਕ ਅਜਿਹਾ ਫਾਰਮੂਲਾ ਹੈ 
ਜਿਸ ਵਿੱਚ 6 ਬੈੰਡ ਆਉਣ ਤੋਂ ਬਾਦ 
ਜਾਤ -ਪਾਤ  ਤੇ ਧਰਮ ਦਾ 
ਕੀੜਾ ਗਾਇਬ ਹੋ 
ਜਾਂਦਾ ਹੈ ! ryt fri....