Nojoto: Largest Storytelling Platform

ਅਜਾਦ ਨਹੀ ਹੋੲੇ ਅਸੀ ਬਰਬਾਦ ਹੋ ਗਿਅਾਂ, ਕੋਣ ਕਹਿੰਦਾ ਅਸੀ ਅ

ਅਜਾਦ ਨਹੀ ਹੋੲੇ ਅਸੀ ਬਰਬਾਦ ਹੋ ਗਿਅਾਂ,
ਕੋਣ ਕਹਿੰਦਾ ਅਸੀ ਅੱਜ ਅਬਾਦ ਹੋ ਗਿਅਾਂ,
ਸਾਡਿਅਾਂ ਨੇ ਹੀ ਸਾਨੂੰ ਤੋੜ ਕੇ ਰੱਖ ਦਿੱਤਾ,
ਪੰਜਾਬ ਦੇੇਅਾਂ ਹਲਾਤਾਂ ਨੇ ਮੈਨੂੰ ਝਜੋੜ ਕੇ ਰੱਖ ਦਿੱਤਾ,
ਨਸ਼ਾ ,ਬੇਰੂਜਗਾਰੀ ,ਭੂੱਖਮਰੀ,
 ਭਿ੍ਸ਼ਟਾਚਾਰ, ਕਤਲੇਅਾਮ,ਬਲਤਕਾਰ,
ੲਿਹੀ ਵਿਕਾਸ ਕਰ ਸਕੀ ,
ਹੂਣ ਤੱਕ ਸਾਡੀ ਸਰਕਾਰ,
ਗੋਰਿਅਾਂ ਦੇ ਸਾਥ ਨੇ ਹੀ ਕੂੱਝ ਪੰਜਾਬ ਸੂਧਾਰ ਤਾ,
ਜੇ ਅਾਪਣੇਅਾਂ ਦੀ ਅਾਸ ਤੱਦੇ ੲਿਨਾਂ ਤਾਂ ਸੀ ੳੂਜਾੜ ਤਾਂ,
ਅਮਰ ਵਿਰਦੀ ਦੀ ਕਲਮ ਕਿੱਥੋ ਲਿਖਦੇ ਫਿਰ ਤਰੀਫਾਂ ਨੂੰ,
ਜਦੋ ਸੂਰਮੇ ਸੀ ਚੜਗੇ ਸੂਲੀ ਮੈ ਤਾ ਕੋਸਾ ਓਨਾਂ ਤਰੀਕਾਂ ਨੂੰ ,,,,,
                                      Amar Virdi Machhiwara #Past  Mr.Preet Khushbu Simarjeet Singh Simarjeet Singh SanDeep_Singh# Gopi