ਕਦੋਂ ਲਾਇਆ ਮੈਂ ਨੈਟ ਸਲੋ਼ ਦਾ ਬਹਾਨਾ ਗ਼ਲਤੀ ਹੋ ਜਾਂਦੀ ਐ ਜਨਾਬ ਦਸੋ ਕੀ ਲਓਂਗੇ ਹਰਜਾਨਾ ਪਿਆਰ ਤੇਰੇ ਨਾਲ ਤੇ ਇਬਾਦਤ ਤੇਰੇ ਨਾਮ ਦੀ ਕਰਦੇ ਹਾਂ ਤੂੰ ਨਿੱਕੀ ਨਿੱਕੀ ਗੱਲ ਤੇ ਗੁੱਸੇ ਹੋ ਜਾਵੇਂ ਅਸੀਂ ਫਿਰ ਵੀ ਮਾਫ਼ੀਆ ਮੰਗਦੇ ਹਾ ©Avjeet Bawa #Avjeet_bawa #bhappal_aala #as_bawa3 #fojji #like4like #shayara #Health