Nojoto: Largest Storytelling Platform

ਮੈਂ ਧੀ ਥੋਡੀ ਨਿਮਾਣੀ ਜਿਹੀ ਕਿਉਂ ਕਰਦੇ ਓ ਜ਼ੁਲਮ ਮੇਰੇ ਤੇ

ਮੈਂ ਧੀ ਥੋਡੀ ਨਿਮਾਣੀ ਜਿਹੀ
ਕਿਉਂ ਕਰਦੇ ਓ ਜ਼ੁਲਮ ਮੇਰੇ ਤੇ
ਕਿਉਂ ਕੁੱਖ  ਵਿਚ ਮੈਨੂੰ ਮਾਰਦੇ ਓ
ਕੁਝ ਤਾਂ ਰਹਿਮ ਕਰੋ ਮੇਰੇ ਤੇ।
ਮੈਂ ਕੁਝ ਨਹੀਂ ਲੈਣਾ ਥੋਡੇ ਤੋਂ
ਬਸ ਦੇਖਣਾ ਇਹ ਜਹਾਨ 
ਕੁਝ ਕਰਕੇ ਥੋਨੂੰ ਦਿਖਾਵਾਂਗੀ
ਬਣਨਾ ਮੈਂ ਮਹਾਨ।
ਕਿਉਂ ਬੋਝ ਤੁਸੀਂ ਮੈਨੂੰ ਸਮਝਦੇ ਓ
ਮੈਂ ਦਿਲ ਦੀ ਬੜੀ ਸੱਚੀ ਆਂ
ਇੱਕ ਵਾਰ ਮੌਕਾ ਮੈਨੂੰ ਦੇ ਦਿਓ
ਸਹਾਰਾ ਬਣਾਂਗੀ ਗੱਲ ਏ ਪੱਕੀ ਆ।
ਏ ਆਵਾਜ਼ ਐ ਧੀ ਨਿਮਾਣੀ ਦੀ
ਤੁਸੀਂ ਕੁਝ ਤਾਂ ਸੋਚੋ ਵੇ ਲੋਕੋ
ਕਿਉਂ ਭਰੂਣ ਹੱਤਿਆਂ ਕਰਦੇ ਓ
ਸਾਨੂੰ ਮੌਕਾ ਦੇ ਦਿਓ ਲੋਕੋ।
✍️✍️✍️ ਗੁਰਤੇਜ ਸਿੰਘ ਧੀ ਦੀ ਆਵਾਜ਼
ਮੈਂ ਧੀ ਥੋਡੀ ਨਿਮਾਣੀ ਜਿਹੀ
ਕਿਉਂ ਕਰਦੇ ਓ ਜ਼ੁਲਮ ਮੇਰੇ ਤੇ
ਕਿਉਂ ਕੁੱਖ  ਵਿਚ ਮੈਨੂੰ ਮਾਰਦੇ ਓ
ਕੁਝ ਤਾਂ ਰਹਿਮ ਕਰੋ ਮੇਰੇ ਤੇ।
ਮੈਂ ਕੁਝ ਨਹੀਂ ਲੈਣਾ ਥੋਡੇ ਤੋਂ
ਬਸ ਦੇਖਣਾ ਇਹ ਜਹਾਨ 
ਕੁਝ ਕਰਕੇ ਥੋਨੂੰ ਦਿਖਾਵਾਂਗੀ
ਬਣਨਾ ਮੈਂ ਮਹਾਨ।
ਕਿਉਂ ਬੋਝ ਤੁਸੀਂ ਮੈਨੂੰ ਸਮਝਦੇ ਓ
ਮੈਂ ਦਿਲ ਦੀ ਬੜੀ ਸੱਚੀ ਆਂ
ਇੱਕ ਵਾਰ ਮੌਕਾ ਮੈਨੂੰ ਦੇ ਦਿਓ
ਸਹਾਰਾ ਬਣਾਂਗੀ ਗੱਲ ਏ ਪੱਕੀ ਆ।
ਏ ਆਵਾਜ਼ ਐ ਧੀ ਨਿਮਾਣੀ ਦੀ
ਤੁਸੀਂ ਕੁਝ ਤਾਂ ਸੋਚੋ ਵੇ ਲੋਕੋ
ਕਿਉਂ ਭਰੂਣ ਹੱਤਿਆਂ ਕਰਦੇ ਓ
ਸਾਨੂੰ ਮੌਕਾ ਦੇ ਦਿਓ ਲੋਕੋ।
✍️✍️✍️ ਗੁਰਤੇਜ ਸਿੰਘ ਧੀ ਦੀ ਆਵਾਜ਼
gurtej226723

Gurtej Singh

Bronze Star
New Creator