Nojoto: Largest Storytelling Platform

ਆਨੰਦ ਹੈ, ਧੁੱਪ ਵਿਚ ਸੌਣ ਦਾ, ਜਦੋਂ ਠੰਡ ਵਰ ਪੈਂਦੀ ਹੋਵੇ,

ਆਨੰਦ ਹੈ, ਧੁੱਪ ਵਿਚ ਸੌਣ ਦਾ,
ਜਦੋਂ ਠੰਡ ਵਰ ਪੈਂਦੀ ਹੋਵੇ,
ਡਰ ਹੈ, ਧੁੱਪ ਵਿੱਚ ਲੂ ਦਾ,
ਜਦੋਂ ਸੇਕ ਰਾੜਾ ਪੈਂਦਾ ਹੋਵੇ।
ਇਹ ਤਾਂ ਆਪੇ ਵਾਰੀ ਲੈਂਦੇ ਨੇ,
ਖੇਡਾਂ ਖੇਡਦੈ ਨਾਲ, ਸਮਾਂ ਜੋ ਹੈ,
ਇਕ ਸੁੱਖ ਦਿੰਦੇ ਤੇ ਇੱਕ ਨਹੀਂ,
ਪਰ ਕੁਦਰਤ ਦੇ ਰੰਗ ਨੇ ਦੋਹੇਂ।
ਸੂਰਜ ਨਾਲ ਸਭ ਉੱਠ ਜਾਂਦੇ ਨੇ,
ਡੁੱਬਣ ਨਾਲ ਹਰ ਇੱਕ ਸੌਂਵੇ,
ਧੁੱਪ ਦੇ ਸੇਕ ਦਾ ਆਨੰਦ ਵੀ ਏ,
ਜੇਕਰ ਮੰਜਾ ਡਾਹਿਏ ਛਾਵੇਂ। 
- ਬਾਜ -  ਧੁੱਪ ਦੇ ਤਾਂ ਆਪਣੇ ਹੀ ਰੰਗ ਨੇ - #ਬਾਜ
#ਧੁੱਪ #collab #yqbhaji  #YourQuoteAndMine
#baaj Collaborating with YourQuote Bhaji
ਆਨੰਦ ਹੈ, ਧੁੱਪ ਵਿਚ ਸੌਣ ਦਾ,
ਜਦੋਂ ਠੰਡ ਵਰ ਪੈਂਦੀ ਹੋਵੇ,
ਡਰ ਹੈ, ਧੁੱਪ ਵਿੱਚ ਲੂ ਦਾ,
ਜਦੋਂ ਸੇਕ ਰਾੜਾ ਪੈਂਦਾ ਹੋਵੇ।
ਇਹ ਤਾਂ ਆਪੇ ਵਾਰੀ ਲੈਂਦੇ ਨੇ,
ਖੇਡਾਂ ਖੇਡਦੈ ਨਾਲ, ਸਮਾਂ ਜੋ ਹੈ,
ਇਕ ਸੁੱਖ ਦਿੰਦੇ ਤੇ ਇੱਕ ਨਹੀਂ,
ਪਰ ਕੁਦਰਤ ਦੇ ਰੰਗ ਨੇ ਦੋਹੇਂ।
ਸੂਰਜ ਨਾਲ ਸਭ ਉੱਠ ਜਾਂਦੇ ਨੇ,
ਡੁੱਬਣ ਨਾਲ ਹਰ ਇੱਕ ਸੌਂਵੇ,
ਧੁੱਪ ਦੇ ਸੇਕ ਦਾ ਆਨੰਦ ਵੀ ਏ,
ਜੇਕਰ ਮੰਜਾ ਡਾਹਿਏ ਛਾਵੇਂ। 
- ਬਾਜ -  ਧੁੱਪ ਦੇ ਤਾਂ ਆਪਣੇ ਹੀ ਰੰਗ ਨੇ - #ਬਾਜ
#ਧੁੱਪ #collab #yqbhaji  #YourQuoteAndMine
#baaj Collaborating with YourQuote Bhaji
baaj7076004173127

Baaj

New Creator

ਧੁੱਪ ਦੇ ਤਾਂ ਆਪਣੇ ਹੀ ਰੰਗ ਨੇ - #ਬਾਜ #ਧੁੱਪ #Collab #yqbhaji #YourQuoteAndMine #baaj Collaborating with YourQuote Bhaji