Nojoto: Largest Storytelling Platform

#WoRasta ਜਿਸ ਨੇ ਹੋਏ ਕੁੱਝ ਸਿਖਾਇਆ, ਬੰਦਾ ਬਹੁਤਾ ਓਸੇ ਤੋ

#WoRasta ਜਿਸ ਨੇ ਹੋਏ ਕੁੱਝ ਸਿਖਾਇਆ,
ਬੰਦਾ ਬਹੁਤਾ ਓਸੇ ਤੋਂ ਝੁਰਦਾ ਹੈ,
ਦੋ ਕਦਮ ਪਿੱਛੇ ਹੋ ਹੱਥ ਫੜ ਰਲਾਇਆ ਬੰਦਾ,
ਬਰਾਬਰ ਆਉਣ ਤੇ ਦੋ ਕਦਮ ਮੂਹਰੇ ਹੀ ਹੋ ਤੁਰਦਾ ਹੈ।
#੦੩੪੫P੨੩੦੩੨੦੨੪
#dawindermahal_11 #dawindermahal  #MahalRanbirpurewala

#WoRasta ਜਿਸ ਨੇ ਹੋਏ ਕੁੱਝ ਸਿਖਾਇਆ, ਬੰਦਾ ਬਹੁਤਾ ਓਸੇ ਤੋਂ ਝੁਰਦਾ ਹੈ, ਦੋ ਕਦਮ ਪਿੱਛੇ ਹੋ ਹੱਥ ਫੜ ਰਲਾਇਆ ਬੰਦਾ, ਬਰਾਬਰ ਆਉਣ ਤੇ ਦੋ ਕਦਮ ਮੂਹਰੇ ਹੀ ਹੋ ਤੁਰਦਾ ਹੈ। #੦੩੪੫P੨੩੦੩੨੦੨੪ #dawindermahal_11 #dawindermahal #MahalRanbirpurewala

117 Views