ਐਵੇਂ ਲੋਕਾਂ ਦੀ ਕੀ ਪਰਵਾਹ ਕਰਨੀ ਇਹ ਤਾਂ ਦੋ ਚਾਰ ਦਿਨਾਂ ਲਈ ਜਾਣਕਾਰ ਬਣ ਕੇ ਅਣਜਾਣ ਹੋ ਜਾਂਦੇ ਅਾ.. ਪਰਵਾਹ ਕਰਨੀ ਹੈ ਤਾਂ ਉਸ ਮੁਰਸ਼ਦ ਦੀ ਕਰੋ ਜਿਸ ਨਾਲ ਇੱਕ ਵਾਰ ਸਾਂਝ ਪਾ ਲਾਈਏ ਤਾਂ ਇਹ ਸਾਂਝ ਉਮਰਾਂ ਤੀਕ ਬਣੀ ਰਹਿੰਦੀ ਹੈ.... ✍️ ਗੁਰਮੀਤ ਕੌਰ ਮੀਤ #NojotoTrueLines #nojotothoughts jasvir kaur sidhu ਗੁੰਮਨਾਮ ਹਰਫ਼ ਦਾਨਗੜੵੀਆ