ਮੇਰੀ ਅੱਖ ਨੇ ਵੇਖੇ ਸੁਪਨੇ ਨੇ, ਮੈਂ ਪੂਰੇ ਕਰਨੇ ਚਾਹੁੰਦਾ ਹਾਂ..। ਦਿਲ ਚ ਸਮੇਟ ਕੇ ਰਖਲਾ ਤੂੰ, ਮੈਂ ਸਮਝ ਚ ਘਟ ਹੀ ਆਉਂਦਾ ਹਾਂ..।। 😊💓😊 ©SanDeepDing #CallinLife #positive #thought #NojotoIndia #NojotoPunjabi #heart #shayari #life #SanDeepDing