Nojoto: Largest Storytelling Platform

ਸਾਡੇ ਸੁਪਨੇ ਨੇ ਅੰਬਰਾਂ ਤੇ ਫ਼ਿਰਦੇ ਤਾਰੇ ਭਾਵੇਂ ਸਾਥੋਂ ਬੜ

ਸਾਡੇ ਸੁਪਨੇ ਨੇ ਅੰਬਰਾਂ ਤੇ ਫ਼ਿਰਦੇ
ਤਾਰੇ ਭਾਵੇਂ ਸਾਥੋਂ ਬੜੀ ਦੂਰ ਐ
ਓਨੇ ਕੁ ਤਾ ਅਸੀਂ ਬਦਨਾਮ ਐ
ਜਿੰਨੇ ਨਾਮ ਨਾਲ ਤੂੰ ਮਸ਼ਹੂਰ ਐ

©Aman jassal
  #alone #secratebond #gharuan #hamsafr #Punjabi #punjabishayari #jindgi #ਦਿਲ #insan #Talash